LYRIC

Here you will find the lyrics of the popular song – “Jithe Malak Rakhda” from the Movie / Album – “Chal Mera Putt”. The Music Director is “Gurcharan Singh”. The song / soundtrack has been composed by the famous lyricist “Bir Singh” and was released on “17 August 2019” in the beautiful voice of “Bir Singh”. The music video of the song features some amazing and talented actor / actress “Amrinder Gill, Simi Chahal, Iftikhar Thakur, Nasir Chinyoti, Akram Udas, Rup Khatkar, Hardeep Gill & Gurshabad”. It was released under the music label of “Rhythm Boyz Entertainment”.

Jithe Malak Rakhda Lyrics | ਜਿਤੇ ਮਲਕ ਰਖਦਾ ਲਿਰਿਕਸ

Lyrics in English

Dukh Sukh Ode hath de deve jo chave
Pai chal tu paani aas da fal malak laave

🎵🎵🎵🎵🎵🎵🎵🎵🎵🎵🎵🎵🎵🎵

Dukh Sukh Ode hath de deve jo chave
Pai chal tu paani aas da fal malak laave
Sirk Hove kartar te Dil kade nai dehnda
Jithe Malak Rakhda ae Rehna penda
Jithe Malak Rakhda ae Rehna penda

🎵🎵🎵🎵🎵🎵🎵🎵🎵🎵🎵🎵🎵🎵

Desi hove pardesh hove
O Bane chad daaa
Dunia buhe bhejdi
O RASTE KADH Da

🎵🎵🎵🎵🎵🎵🎵🎵🎵🎵🎵🎵🎵🎵

Jhora kato sohneya Tere dil nu rehndaaa
Jithe Malak Rakhda ae Rehna penda
Jithe Malak Rakhda ae Rehna penda

Unknown Facts

Leaving his career in journalism after graduating from Amritsar, Gurshabad has become a prominent face in Bollywood. Punjabi singer-actor Gurshabad has made a name for himself in the hearts of the people with his powerful acting and charming voice. Today, she started fulfilling her dream of singing with her debut album. Gurshabad, who is known for his powerful acting in Punjabi films, is also known for his brilliant voice. Now she has also started fulfilling her dream of singing. Yes, he is now in the court of the people with his debut album ‘Deewana’. A title song of this album has been released on YouTube today, March 7, 2022. There are 6 songs in total in the album. All the songs are a mixture of songs of different genres. These songs of Gurshabad will take you to the depths of the heart. The title track of Deewana Gurshabad’s debut album “Deewana” will make you crazy. There are 6 songs in total in the album. But with this mediocre music, the catchy sound and lyrics are amazing. The rest of the songs Karachi, Same Town, Lie of Lies, Stories, Oath of God, will make you tremble.
Bollywood actor Gurshabad has captivated millions with his brilliant voice and lively acting. Talking to News-18, he said that Deewana album is his dream project. Which he had been working on for a long time. One song from this album is very close to their heart. At the same time, Gurshabad said that through his songs, he has tried to harmonize with every human emotion. At the release of the album, Gurshabad said that he hopes that people will like every song of his album. The 32-year-old artiste started her career in Bollywood as a singer. He appeared with Amy Virk in the song Var Bhagat Singh. In this song, Gurshabad’s singing and acting skills were highly praised. Many of his singles have since been released. Meeting season, Jatta Jaag, Channa We, lyricists are one of his best songs. Gurshabad is a resident of Bhootwind Rampur village in Amritsar. Coming from the hinterland of Punjab, his interest has always been in Punjabi folk songs and this is reflected in his style and voice.
During the peasant agitation in Delhi against the three agricultural laws, Gurshabad’s song ‘Uth Kirtia Uth We’ was much talked about. This song was written by Sant Ram Udasi, known as the revolutionary poet. Simultaneously, the cover song ‘Mitti Da Putla’ from the Amarinder Gill film “Lahorie” was sung by Gurshabad. Clay Idol Crying to Clay describes the pain of Punjab in the 1947 partition of Pakistan and India. The voice of Gurshabad in this song was highly appreciated. Speaking of Gurshabad’s film career, he was last seen in the movie Chal Mera Putt 3. He has also worked in English, Golak Bugni Bank and Wallet, Ashke and Chal Mera Putt Trilogy.

Translated Version

Lyrics in Punjabi


ਇੱਥੇ ਤੁਹਾਨੂੰ ਫਿਲਮ / ਐਲਬਮ - "ਚਲ ਮੇਰਾ ਪੁਤ" ਦੇ ਪ੍ਰਸਿੱਧ ਗੀਤ - "ਜਿਥੇ ਮਲਕ ਰੱਖੜਾ" ਦੇ ਬੋਲ ਮਿਲਣਗੇ। ਸੰਗੀਤ ਨਿਰਦੇਸ਼ਕ "ਗੁਰਚਰਨ ਸਿੰਘ" ਹਨ। ਇਸ ਗੀਤ/ਸਾਊਂਡਟ੍ਰੈਕ ਨੂੰ ਮਸ਼ਹੂਰ ਗੀਤਕਾਰ "ਬੀਰ ਸਿੰਘ" ਦੁਆਰਾ ਤਿਆਰ ਕੀਤਾ ਗਿਆ ਹੈ ਅਤੇ "ਬੀਰ ਸਿੰਘ" ਦੀ ਖੂਬਸੂਰਤ ਆਵਾਜ਼ ਵਿੱਚ "17 ਅਗਸਤ 2019" ਨੂੰ ਰਿਲੀਜ਼ ਕੀਤਾ ਗਿਆ ਸੀ। ਗੀਤ ਦੇ ਸੰਗੀਤ ਵੀਡੀਓ ਵਿੱਚ ਕੁਝ ਸ਼ਾਨਦਾਰ ਅਤੇ ਪ੍ਰਤਿਭਾਸ਼ਾਲੀ ਅਭਿਨੇਤਾ/ਅਭਿਨੇਤਰੀ "ਅਮਰਿੰਦਰ ਗਿੱਲ, ਸਿਮੀ ਚਾਹਲ, ਇਫਤਿਖਾਰ ਠਾਕੁਰ, ਨਾਸਿਰ ਚਿਨਯੋਤੀ, ਅਕਰਮ ਉਦਾਸ, ਰੂਪ ਖਟਕੜ, ਹਰਦੀਪ ਗਿੱਲ ਅਤੇ ਗੁਰਸ਼ਬਦ" ਨੂੰ ਪੇਸ਼ ਕੀਤਾ ਗਿਆ ਹੈ। ਇਸ ਨੂੰ "ਰਿਦਮ ਬੁਆਏਜ਼ ਐਂਟਰਟੇਨਮੈਂਟ" ਦੇ ਸੰਗੀਤ ਲੇਬਲ ਹੇਠ ਰਿਲੀਜ਼ ਕੀਤਾ ਗਿਆ ਸੀ।


ਦੁਖ ਸੁਖ ਉਦੇ ਹਥ ਦੇਵੇ ਜੋ ਚਾਵੇ
ਪਾਇ ਚਲ ਤੁ ਪਾਨੀ ਆਸ ਦਾ ਫਲ ਮਲਕਲਾਵੇ


🎵🎵🎵🎵🎵🎵🎵🎵🎵🎵🎵🎵🎵🎵


ਦੁਖ-ਸੁਖ ਉਦੇ ਹਥ ਦੇਵੇ ਜੋ ਚਾਵੇ
ਪਾਇ ਚਲ ਤੂ-ਪਾਣੀ ਆਸ ਦਾ ਫਲ ਮਲਕ ਲਾਵੇ
ਸਿਰਕ ਹੋਵ ਕਰਤਾਰ ਤੇ ਦਿਲ ਕਦੇ ਨਈ ਦੇਂਦਾ
ਜਿਤੇ ਮਲਕ ਰੱਖਦਾ ਏ ਰਹਿਨਾ ਪੇਂਦਾ
ਜਿਤੇ ਮਲਕ ਰੱਖਦਾ ਏ ਰਹਿਨਾ ਪੇਂਦਾ


🎵🎵🎵🎵🎵🎵🎵🎵🎵🎵🎵🎵🎵🎵


ਦੇਸੀ ਹੋਵੇ ਪਰਦੇਸ ਹੋਵੇ
ਓ ਬਨੇ ਚੜਦਾ
ਦੁਨੀਆ ਬੁਝੇ ਭੇੜੀ
ਓ ਰਾਸਤੇ ਕਢ ਦਾ


🎵🎵🎵🎵🎵🎵🎵🎵🎵🎵🎵🎵🎵🎵


ਝੋਰਾ ਕਾਤੋ ਸੋਹਣਿਆ ਤੇਰੇ ਦਿਲ ਨੂੰ ਮੁੜਦਾ
ਜਿਤੇ ਮਲਕ ਰੱਖਦਾ ਏ ਰਹਿਨਾ ਪੇਂਦਾ
ਜਿਤੇ ਮਲਕ ਰੱਖਦਾ ਏ ਰਹਿਨਾ ਪੇਂਦਾ


ਅਣਜਾਣ ਤੱਥ


ਅ੍ਰੰਮਿਤਸਰ ਤੋਂ ਪੜਾਈ ਕਰਕੇ ਪੱਤਰਕਾਰੀ ਦਾ ਕੈਰੀਅਰ ਛੱਡ ਕੇ ਗੁਰਸ਼ਬਦ ਪਾਲੀਵੁੱਡ ਦਾ ਇੱਕ ਖਾਸ ਚਿਹਰਾ ਬਣ ਗਿਆ ਹੈ। ਪਿਛਲੇ ਸਮੇਂ ਤੋਂ ਆਪਣੀ ਦਮਦਾਰ ਅਦਾਕਾਰੀ ਤੇ ਦਿਲਕਸ਼ ਆਵਾਜ਼(Punjabi singer-actor Gurshabad) ਨਾਲ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਈ ਹੈ। ਅੱਜ ਉਸਨੇ ਆਪਣੀ ਪਹਿਲੀ ਐਲਬਮ ਨਾਲ ਗਾਇਕੀ ਦੀ ਸੁਫਨੇ ਨੂੰ ਪੂਰਾ ਕਰਨ ਦੀ ਵੀ ਸ਼ੁਰੂਆਤ ਕਰ ਦਿੱਤੀ। ਪੰਜਾਬੀ ਫਿਲਮਾਂ ਵਿੱਚ ਦਮਦਾਰ ਐਕਟਿੰਗ ਲਈ ਜਾਣੇ ਜਾਂਦੇ ਗੁਰਸ਼ਬਦ ਆਪਣੀ ਸ਼ਾਨਦਾਰ ਅਵਾਜ਼ ਲਈ ਵੀ ਜਾਣੇ ਜਾਂਦੇ ਹਨ। ਹੁਣ ਉਹ ਆਪਣੇ ਗਾਇਕੀ ਦੀ ਸੁਫਨੇ ਨੂੰ ਪੂਰਾ ਕਰਨ ਦੀ ਵੀ ਸ਼ੁਰੂਆਤ ਕਰ ਦਿੱਤੀ ਹੈ। ਜੀ ਹਾਂ ਉਹ ਹੁਣ ਆਪਣੀ ਡੈਬਿਊ (ਪਹਿਲੀ) ਐਲਬਮ `ਦੀਵਾਨਾ` ਲੈਕੇ ਲੋਕਾਂ ਦੀ ਕਚਿਹਰੀ ਵਿੱਚ ਹਾਜ਼ਰ ਹੋਏ ਹਨ। ਇਸ ਐਲਬਮ ਦੀ ਇੱਕ ਟਾਈਟਲ ਗੀਤ ਨੂੰ ਅੱਜ ਯਾਨਿ 7 ਮਾਰਚ 2022 ਨੂੰ ਯੂਟਿਊਬ `ਤੇ ਰਿਲੀਜ਼ ਕਰ ਦਿਤਾ ਗਿਆ ਹੈ। ਐਲਬਮ ਵਿੱਚ ਕੁੱਲ 6 ਗੀਤ ਹਨ। ਸਾਰੇ ਹੀ ਗੀਤ ਵੱਖੋ-ਵੱਖ ਸ਼ੈਲੀਆਂ ਦੇ ਗੀਤਾਂ ਦਾ ਮਿਸ਼ਰਣ ਹਨ। ਗੁਰਸ਼ਬਦ ਦੇ ਇਹ ਗੀਤ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਵਿੱਚ ਲੈ ਜਾਣਗੇ। ਦੀਵਾਨਾ ਗੁਰਸ਼ਬਦ ਦੀ ਪਹਿਲੀ ਐਲਬਮ ਦਾ ਟਾਈਟਲ ਟਰੈਕ `ਦੀਵਾਨਾ` ਤੁਹਾਨੂੰ ਦੀਵਾਨਾ ਬਣਾ ਦੇਵੇਗਾ। ਐਲਬਮ ਵਿੱਚ ਕੁੱਲ 6 ਗੀਤ ਹਨ। ਪਰ ਇਸ ਮੱਧਮ ਮਿਊਜ਼ਿਕ ਦੇ ਨਾਲ ਦਿਲਕਸ਼ ਅਵਾਜ਼ ਤੇ ਗੀਤ ਦੇ ਬੋਲ ਕਮਾਲ ਹਨ। ਇਸ ਦੇ ਬਾਕੀ ਗੀਤ ਕਰਾਚੀ, ਸੇਮ ਟਾਊਨ, ਝੂਠਾਂ ਦੀ ਪੰਡ, ਕਹਾਣੀਆਂ, ਸਹੁੰ ਰੱਬ ਦੀ, ਤੁਹਾਨੂੰ ਥਿਰਕਣ ਲਈ ਮਜਬੂਰ ਕਰ ਦੇਣਗੇ।
ਪਾਲੀਵੁੱਡ ਕਲਾਕਾਰ ਗੁਰਸ਼ਬਦ ਨੇ ਆਪਣੀ ਸ਼ਾਨਦਾਰ ਆਵਾਜ਼ ਤੇ ਜਾਨਦਾਰ ਐਕਟਿੰਗ ਲੱਖਾਂ ਲੋਕਾਂ ਨੂੰ ਦੀਵਾਨਾ ਬਣਾਇਆ ਹੈ। ਉਨ੍ਹਾਂ ਨੇ ਨਿਊਜ਼-18 ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੀਵਾਨਾ ਐਲਬਮ ਉਨ੍ਹਾਂ ਦਾ ਡ੍ਰੀਮ ਪ੍ਰਾਜੈਕਟ ਹੈ। ਜਿਸ ;ਤੇ ਉਹ ਲੰਮੇ ਸਮੇਂ ਤੋਂ ਕੰਮ ਕਰ ਰਹੇ ਸੀ। ਇਸ ਐਲਬਮ ਦਾ ਇੱਕ ਇਕ ਗੀਤ ਉਨ੍ਹਾਂ ਦੇ ਦਿਲ ਦੇ ਬੇਹੱਦ ਕਰੀਬ ਹੈ। ਇਸ ਦੇ ਨਾਲ ਹੀ ਗੁਰਸ਼ਬਦ ਨੇ ਕਿਹਾ ਕਿ ਆਪਣੇ ਗੀਤਾਂ ਰਾਹੀਂ ਉਨ੍ਹਾਂ ਨੇ ਹਰੇਕ ਇਨਸਾਨੀ ਭਾਵਨਾ ਨਾਲ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਐਲਬਮ ਦੀ ਰਿਲੀਜ਼ ਮੌਕੇ ਗੁਰਸ਼ਬਦ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਐਲਬਮ ਦਾ ਹਰ ਗੀਤ ਲੋਕਾਂ ਨੂੰ ਪਸੰਦ ਆਵੇਗਾ। 32 ਸਾਲਾ ਕਲਾਕਾਰ ਨੇ ਪਾਲੀਵੁੱਡ `ਚ ਆਪਣਾ ਸਫ਼ਰ ਗਾਇਕੀ ਤੋਂ ਸ਼ੁਰੂ ਕੀਤਾ ਸੀ। ਉਹ ਐਮੀ ਵਿਰਕ ਨਾਲ ਵਰ ਭਗਤ ਸਿੰਘ ਗੀਤ `ਚ ਨਜ਼ਰ ਆਏ ਸੀ। ਇਸ ਗੀਤ `ਚ ਗੁਰਸ਼ਬਦ ਦੀ ਗਾਇਕੀ ਤੇ ਉਨ੍ਹਾਂ ਦੇ ਐਕਟਿੰਗ ਦੇ ਹੁਨਰ ਦੀ ਖ਼ੂਬ ਸ਼ਲਾਘਾ ਕੀਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਕਈ ਸਿੰਗਲਜ਼ ਰਿਲੀਜ਼ ਹੋਏ। ਮਿਲਣੇ ਦੀ ਰੁੱਤ, ਜੱਟਾ ਜਾਗ, ਚੰਨਾ ਵੇ, ਗੀਤਕਾਰੀਆਂ ਉਨ੍ਹਾਂ ਦੇ ਬੇਹਤਰੀਨ ਗੀਤਾਂ ਵਿੱਚੋਂ ਇੱਕ ਹਨ। ਗੁਰਸ਼ਬਦ ਅੰਮ੍ਰਿਤਸਰ ਦੇ ਪਿੰਡ ਭੂਤਵਿੰਡ ਰਾਮਪੁਰ ਦਾ ਰਹਿਣ ਵਾਲਾ ਹੈ। ਪੰਜਾਬ ਦੇ ਅੰਦਰੂਨੀ ਹਿੱਸਿਆਂ ਤੋਂ ਆ ਕੇ ਉਸ ਦੀ ਰੁਚੀ ਹਮੇਸ਼ਾ ਪੰਜਾਬੀ ਲੋਕ ਗੀਤਾਂ ਵੱਲ ਰਹੀ ਹੈ ਅਤੇ ਇਹ ਗੱਲ ਉਸ ਦੀ ਸ਼ੈਲੀ ਅਤੇ ਆਵਾਜ਼ ਵਿੱਚੋਂ ਝਲਕਦੀ ਹੈ।
ਤਿੰਨ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਵਿੱਚ ਚੱਲਿਆ ਕਿਸਾਨ ਅੰਦੋਲਨ ਵੇਲੇ ਗੁਰਸ਼ਬਦ ਵੱਲੋ ਗਾਇਆ 'ਉੱਠ ਕਿਰਤੀਆ ਉੱਠ ਵੇ' ਕਾਫੀ ਚਰਚਾ ਵਿੱਚ ਸੀ। ਇਹ ਗੀਤ ਕ੍ਰਾਂਤੀਕਾਰੀ ਕਵੀ ਦੇ ਤੌਰ ਤੇ ਜਾਣੇ ਜਾਂਦੀ ਸੰਤ ਰਾਮ ਉਦਾਸੀ ਦੁਆਰਾ ਲਿਖਿਆ ਗਿਆ ਹੈ। ਇਸਦੇ ਨਾਲ ਹੀ ਅਮਰਿੰਦਰ ਗਿੱਲ ਫਿਲਮ "ਲਹੌਰੀਏ" ਦਾ 'ਮਿੱਟੀ ਦਾ ਪੁਤਲਾ' ਕਵਰ ਗੀਤ ਗੁਰਸ਼ਬਦ ਦੁਆਰਾ ਗਾਇਆ ਗਿਆ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ ਗੀਤ 1947 ਦੇ ਪਾਕਿਸਾਨ ਤੇ ਭਾਰਤ ਦੀ ਵੰਡ ਵਿੱਚ ਪੰਜਾਬ ਦੇ ਦਰਦ ਨੂੰ ਬਿਆਨ ਕਰਦਾ ਹੈ। ਇਹ ਗੀਤ ਵਿੱਚ ਗੁਰਸ਼ਬਦ ਦੀ ਆਵਾਜ਼ ਦੀ ਖਾਫੀ ਸਰਾਹਨਾ ਹੋਈ ਸੀ। ਗੁਰਸ਼ਬਦ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਹ ਆਖ਼ਰੀ ਵਾਰ ਫ਼ਿਲਮ ਚੱਲ ਮੇਰਾ ਪੁੱਤ 3 ਵਿੱਚ ਨਜ਼ਰ ਆਏ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਅੰਗਰੇਜ਼, ਗੋਲਕ ਬੁਗਨੀ ਬੈਂਕ ਤੇ ਬਟੂਆ, ਅਸ਼ਕੇ ਤੇ ਚੱਲ ਮੇਰਾ ਪੁੱਤ ਟ੍ਰਾਇਲੋਜੀ ਵਿੱਚ ਕੰਮ ਕੀਤਾ ਹੈ।


=================================================
Song Credits & Copyright Details:


गाना / Title : Jithe Malak Rakhda
चित्रपट / Film / Album : Chal Mera Putt
संगीतकार / Music Director : Gurcharan Singh
गीतकार / Lyricist : Bir Singh
गायक / Singer(s) : Bir Singh
जारी तिथि / Released Date : 17 August 2019
कलाकार / Cast : Amrinder Gill, Simi Chahal, Iftikhar Thakur, Nasir Chinyoti, Akram Udas, Rup Khatkar, Hardeep Gill & Gurshabad
लेबल / Label : Rhythm Boyz Entertainment
निदेशक / Director : Janjot Singh
निर्माता / Producer : Karaj Gill & Ashu Munish Sahni


Added by

admin

SHARE

Your email address will not be published. Required fields are marked *